Welcome to SmartStudies.in! You visited this page for the first time.
Click Here to See Full Stats of Your Vists to SmartStudies.in
Smart Studies
Follow on facebookFollow on twitter
This is an effort to make Learning Smarter, Easier and Free
Visitor No. 005385127
ਵਿੱਦਿਆ ਵਿਚਾਰੀ ਤਾਂ ਪਰ-ਉਪਕਾਰੀ।
ਨਕਲ ਕਰਨਾ ਪਾਪ ਹੈ।
ਵਿੱਦਿਆ ਮਨੁੱਖ ਦਾ ਤੀਸਰਾ ਨੇਤਰ ਹੈ।
ਨਕਲ ਆਤਮ-ਹੱਤਿਆ ਹੁੰਦੀ ਹੈ।
ਚਰਿੱਤਰ ਜੀਵਨ ਦੀ ਸ਼ਾਨ ਹੁੰਦੀ ਹੈ।
ਰੱਬ ਦੇ ਸਤਿਕਾਰ ਤੋਂ ਬਾਅਦ ਸਮੇਂ ਦਾ ਸਤਿਕਾਰ ਜ਼ਰੂਰੀ ਹੈ।
ਬੱਚਿਓ ਮਿਹਨਤ ਕਰਦੇ ਜਾਵੋ, ਮੰਜ਼ਿਲ ਵੱਲ ਪੱਬ ਧਰਦੇ ਜਾਵੋ।
Computer Science -> Solved Exercise -> Class - 6th, Lesson No. 3 (Basics of Working with Computers)

ਪਾਠ - 3
kMipaUtr dy buinAwdI kMm

ਅਭਿਆਸ (Exercise)


1) ਸਹੀ ਉੱਤਰ ਦੀ ਚੋਣ ਕਰੋ: -
  1. ਕੰਪਿਊਟਰ ਉੱਪਰ ਲੌਗਿਨ ਤੋਂ ਬਾਅਦ ਦਿਖਾਈ ਦੇਣ ਵਾਲੀ ਸਕਰੀਨ ਨੂੰ ਕੀ ਕਿਹਾ ਜਾਂਦਾ ਹੈ?
  2. (ੳ)ਸਟਾਰਟ ਮੀਨੂੰ(ਅ)ਡੈਸਕਟਾਪ(ੲ)ਟਾਸਕਬਾਰ(ਸ)ਇਹਨਾਂ ਵਿੱਚੋਂ ਕੋਈ ਨਹੀਂ
    ਉੱਤਰ: (ਅ) ਡੈਸਕਟਾਪ
  3. ਡੀਲੀਟ ਕੀਤੀਆਂ ਫਾਈਲਾਂ ਕਿਸ ਵਿੱਚੋਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ?
  4. (ੳ)ਮਾਈ-ਕੰਪਿਊਟਰ(ਅ)ਨੈੱਟਵਰਕ(ੲ)ਰੀਸਾਇਕਲਬਿਨ(ਸ)ਉਪਰੋਕਤ ਸਾਰੇ
    ਉੱਤਰ: (ੲ) ਰੀਸਾਇਕਲਬਿਨ
  5. ਵਿੰਡੋ ਦਾ ਕਿਹੜਾ ਭਾਗ ਸਕਰੀਨ ਤੇ ਹਰ ਸਮੇਂ ਨਜ਼ਰ ਆਉਂਦਾ ਰਹਿੰਦਾ ਹੈ ਜਦੋ ਅਸੀਂ ਹੋਰ ਐਪਲੀਕੇਸ਼ਨਾਂ ਦੀ ਵਰਤੋਂ ਕਰ ਰਹੇ ਹੁੰਦੇ ਹਾਂ?
  6. (ੳ)ਰੀਸਾਇਕਲਬਿਨ(ਅ)ਡੈਸਕਟਾਪ(ੲ)ਟਾਸਕਬਾਰ(ਸ)ਇਹਨਾ ਵਿੱਚੋਂ ਕੋਈ ਨਹੀਂ
    ਉੱਤਰ: (ੲ) ਟਾਸਕਬਾਰ
  7. ਕਿਹੜਾ ਆਪ੍ਰੇਟਿੰਗ ਸਿਸਟਮ ਦੀ ਉਦਾਹਰਣ ਹੈ?
  8. (ੳ)ਵਿੰਡੋਜ਼(ਅ)ਐਂਡਰਾਇਡ(ੲ)ਡਾਸ (DOS)(ਸ)ਉਪਰੋਕਤ ਸਾਰੇ
    ਉੱਤਰ: (ਸ) ਉਪਰੋਕਤ ਸਾਰੇ
  9. ਕਿਸੇ ਵੀ ਫਾਈਲ ਨੂੰ ਖੋਲਣ ਲਈ ਅਸੀਂ ਕਿਸ 'ਤੇ ਡਬਲ ਕਲਿੱਕ ਕਰ ਸਕਦੇ ਹਾਂ?
  10. (ੳ)ਸਬੰਧਤ ਫਾਈਲ(ਅ)ਫਾਈਲ ਦਾ ਸ਼ਾਰਕੱਟ(ੲ)ਦੋਵੇਂ ੳ ਅਤੇ ਅ(ਸ)ਇਹਨਾਂ ਵਿੱਚੋਂ ਕੋਈ ਨਹੀਂ
    ਉੱਤਰ: (ੲ) ਦੋਵੇਂ ੳ ਅਤੇ ਅ

SmartStudies.in © 2012-2023